ਸਾਂਸਦ ਰਾਘਵ ਚੱਢਾ ਦਾ ਕੇਂਦਰ ‘ਤੇ ਨਿਸ਼ਾਨਾ – ਵਾਰ-ਵਾਰ ਤੇਲ ਦੀਆਂ ਕੀਮਤਾਂ ‘ਚ ਵਾਧਾ ਆਮ ਆਦਮੀ ਦੀ ਜੇਬ ‘ਤੇ ਡਾਕਾ

ਰਾਘਵ ਚੱਢਾ ਦੁਆਰਾ ਸੰਸਦ ‘ਚ ਪੁੱਛੇ ਇੱਕ ਸਵਾਲ ਦੇ ਜਵਾਬ ‘ਚ ਹੈਰਾਨੀਜਨਕ ਖ਼ੁਲਾਸਾ: ਇੱਕ ਸਾਲ ‘ਚ ਪੈਟਰੋਲ 78 ਅਤੇ ਡੀਜ਼ਲ 76 ਵਾਰ ਹੋਇਆ ਮਹਿੰਗਾ   -ਕੇਂਦਰ ਨੇ ਤੇਲ ਪਦਾਰਥਾਂ ਤੋਂ 2019-20 ਨਾਲੋਂ ਇਸ ਸਾਲ 1.5 ਲੱਖ ਕਰੋੜ ਰੁਪਏ ਵੱਧ ਮਾਲੀਆ ਕਮਾਇਆ: ਰਾਘਵ ਚੱਢਾ   -ਉੱਚੀ ਮਹਿੰਗਾਈ ਤੇ ਵਿੱਤੀ ਹਾਲਾਤਾਂ ਨੂੰ ਕਾਬੂ ਕਰਨ ‘ਚ ਬੁਰੀ ਤਰ੍ਹਾਂ … Continue reading ਸਾਂਸਦ ਰਾਘਵ ਚੱਢਾ ਦਾ ਕੇਂਦਰ ‘ਤੇ ਨਿਸ਼ਾਨਾ – ਵਾਰ-ਵਾਰ ਤੇਲ ਦੀਆਂ ਕੀਮਤਾਂ ‘ਚ ਵਾਧਾ ਆਮ ਆਦਮੀ ਦੀ ਜੇਬ ‘ਤੇ ਡਾਕਾ